Punjab

ਅਭਿਨੇਤਾ ਅਮਿਤਾਭ ਬੱਚਨ ਨੇ ਚਿੱਠੀ ਭੇਜ ਕੀਤੀ ਗੁਰਬਾਣੀ 'ਤੇ ਆਧਾਰਤ ਕਿਤਾਬ 'ਰਾਗ ਰਤਨ' ਦੀ ਤਾਰੀਫPunjabkesari TV

6 years ago

ਲੁਧਿਆਣਾ ਦੇ ਤੇਜ ਪ੍ਰਤਾਪ ਸਿੰਘ ਸੰਧੂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ 'ਤੇ ਆਧਾਰਤ ਕਿਤਾਬ ਰਾਗ ਰਤਨ ਨੂੰ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨੇ ਚਿੱਠੀ ਭੇਜ ਕੇ ਸਰਾਹਿਆ ਹੈ.... ਉਨ੍ਹਾਂ ਨੇ ਸੰਧੂ ਨੂੰ ਚਿੱਠੀ ਲਿਖ ਕੇ ਉਨ੍ਹਾਂ ਦੀ ਕਿਤਾਬ ਨੂੰ 'ਵਿਰਾਸਤ ਦੇ ਮੋਤੀਆਂ ਦਾ ਥਾਲ' ਕਹਿ ਕੇ ਸੰਬੋਧਨ ਕੀਤਾ......ਇਸ ਕਿਤਾਬ 'ਚ ਸ਼੍ਰੀ ਹਰਿਮੰਦਰ ਸਾਹਿਬ ਜੀ 'ਚ ਗੁਰਬਾਣੀ ਦੇ ਗਾਇਨ ਦੇ ਸਮੇਂ ਲਈਆਂ ਗਈਆਂ ਤਸਵੀਰਾਂ ਰਾਹੀਂ 31 ਰਾਗਾਂ ਨੂੰ ਸੰਜੀਵ ਰੂਪ ਦਿੱਤਾ ਹੈ....ਬਾਲੀਵੁੱਡ ਦੇ ਸ਼ਹਿਨਸ਼ਾਹ ਤੋਂ ਤਾਰੀਫ ਭਰੀ ਚਿੱਠੀ ਪਾ ਕੇ ਸੰਧੂ ਗਦਗਦ ਹਨ....

NEXT VIDEOS