ਦੇਸ਼

ਧੋਖਾਧੜੀ ਦੇ ਮਾਮਲੇ 'ਚ ਸਾਬਕਾ ਅਕਾਲੀ ਸਰਪੰਚ ਗ੍ਰਿਫਤਾਰPunjabkesari TV

6 years ago

ਸੁਲਤਾਨਪੁਰ ਲੋਧੀ ਪੁਲਸ ਨੇ ਪਿੰਡ ਹੂਸੈਨਪੁਰ ਬੁਲੇ ਦੇ ਰਹਿਣ ਵਾਲੀ ਸਾਬਕਾ ਅਕਾਲੀ ਸਰਪੰਚ ਨੂੰ ਗ੍ਰਿਫਤਾਰ ਕੀਤਾ ਹੈ।ਅਕਾਲੀ ਸਰਪੰਚ ''ਤੇ ਦੋਸ਼ ਹੈ ਕਿ ਉਸਨੇ 218 ਏਕੜ ਸਰਕਾਰੀ ਜਮੀਨ ਦੇ ਜਾਲੀ ਕਾਗਜ਼ਾਤ ਬਣਾ ਕੇ ਲੋਕਾਂ ਨੂੰ 7 ਸਾਲ ਲਈ ਪੱਟੇ ''ਤੇ ਦੇ ਦਿੱਤਾ।ਡੀ.ਐੱਸ.ਪੀ ਵਰਿਆਮ ਸਿੰਘ ਨੇ ਦੱਸਿਆ ਕਿ ਇਸ ਮਾਮਲੇ ''ਚ ਬੀ.ਡੀ.ਪੀ.ਓ ਤੇ ਏ.ਡੀ.ਸੀ ਦੇ ਨਾਂ ਵੀ ਸਾਹਮਣੇ ਆਏ ਨੇ। ਜਿਨ੍ਹਾਂ ''ਚੋਂ ਏ.ਡੀ.ਸੀ ਨੂੰ 2015 ''ਚ ਹੀ ਗ੍ਰਿਫਤਾਰ ਕੀਤਾ ਚੁੱਕਾ ਸੀ ਤੇ ਅੱਜ ਇਸ ਸਾਬਕਾ ਸਰਪੰਚ ਦੀ ਗ੍ਰਿਫਤਾਰੀ ਕੀਤੀ ਗਈ ਹੈ।

NEXT VIDEOS

Column 'media_url' does not belong to table Table1.