Amritsar Bulletin

Dubai 'ਚ ਟੁੱਟੇ Amritsar ਦੇ ਨੌਜਵਾਨਾਂ ਦੇ ਸੁਪਨੇPunjabkesari TV

5 years ago

ਅੰਮ੍ਰਿਤਸਰ ਦੇ ਪਿੰਡ ਬਾਬਾ ਬਕਾਲਾ ਦੇ ਰਹਿਣ ਵਾਲੇ ਨੌਜਵਾਨਾਂ ਨੂੰ ਫਰਜ਼ੀ ਏਜੰਟ ਨੇ ਵਰਕ ਪਰਮਿਟ ਦੀ ਥਾਂ ਟੂਰਿਸਟ ਵੀਜ਼ੇ 'ਤੇ ਦੁਬਈ ਭੇਜ ਦਿੱਤਾ.... ਧੋਖੇਬਾਜ਼ ਏਜੰਟ ਨੇ ਇਨ੍ਹਾਂ ਮੁੰਡਿਆਂ ਨੂੰ ਵਿਦੇਸ਼ ਦੇ ਸਬਜ਼ ਬਾਗ ਦਿਖਾ ਕੇ ਉਨ੍ਹਾਂ ਤੋਂ 90-90 ਹਜ਼ਾਰ ਰੁਪਏ ਲਏ......ਪਰ ਦੁਬਈ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਕੋਲ ਵਰਕ ਪਰਮਿਟ ਨਹੀਂ ਹੈ ਤੇ ਉਹ ਇੱਥੇ ਕੰਮ ਨਹੀਂ ਕਰ ਸਕਦੇ....ਤੇ 15 ਦਿਨ ਇਕ ਕਮਰੇ ਵਿਚ ਰਹਿਣ ਤੋਂ ਬਾਅਦ ਹੀ ਉਨ੍ਹਾਂ ਨੂੰ ਵਾਪਸ ਇੰਡੀਆ ਆਉਣਾ ਪਿਆ....ਸਿਮਰਜੀਤ ਬੈਂਸ ਦੀ ਮਦਦ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਦੇ ਪਾਸਪੋਰਟ ਉਨ੍ਹਾਂ ਨੂੰ ਮਿਲੇ.... ਪੀੜਤਾਂ  ਦਾ ਕਹਿਣਾ ਹੈ ਕਿ ਉਨ੍ਹਾਂ ਵਰਗੇ ਕਈ ਨੌਜਵਾਨ ਦੁਬਈ ਚ ਫਸੇ ਹੋਏ ਹਨ...