Amritsar Bulletin

ਜ਼ਮੀਨ ਐਕਵਾਇਰ ਦੇ ਸੁਝਾਅ 'ਤੇ Kulbir Zeera ਨੂੰ SGPC ਦੀ ਕੋਰੀ ਨਾਂਹPunjabkesari TV

5 years ago

ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਨੇ ਸ਼੍ਰੋਮਣੀ ਕਮੇਟੀ ਨੂੰ ਮੰਗ ਪੱਤਰ ਦੇ ਕੇ ਅਪੀਲ ਕੀਤੀ ਐ ਕਿ ਉਹ ਕਰਤਾਰਪੁਰ ਲਾਂਘੇ ਲਈ ਪੇਸ਼ ਆ ਰਹੀ ਜ਼ਮੀਨ ਐਕਵਾਇਰ ਦੀ ਸਮੱਸਿਆ ਨੂੰ ਹੱਲ ਕਰੇ... ਤਾਂ ਜੋ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਲਾਂਘੇ ਲਈ ਜ਼ਮੀਨ ਮਿਲ ਸਕੇ.... ਵਿਧਾਇਕ ਨੇ ਸਲਾਹ ਦਿੱਤੀ ਕਿ ਜੇਕਰ ਸ਼੍ਰੋਮਣੀ ਕਮੇਟੀ ਆਪਣੀ 600 ਏਕੜ ਜ਼ਮੀਨ ਕਿਸਾਨਾਂ ਨਾਲ ਵਟਾ ਲਵੇ ਤਾਂ ਲਾਂਘੇ ਲਈ ਜ਼ਮੀਨ ਮਿਲ ਸਕਦੀ ਐ..