Amritsar Bulletin

ਪੱਤਰਕਾਰਾਂ ਦੇ ਸਵਾਲਾਂ ਤੋਂ ਖਿਝੇ ਹਰਦੀਪ ਪੁਰੀPunjabkesari TV

1370 views one year ago

ਅੰਮ੍ਰਿਤਸਰ ਨਾਰਥ 'ਚ ਦਫਤਰ ਦੇ ਉਦਘਾਟਨ ਤੋਂ ਬਾਅਦ ਹਰਦੀਪ ਪੁਰੀ ਮੀਡੀਆ ਨਾਲ ਉਲਝ ਪਏ... ਦਰਅਸਲ ਮੀਡੀਆ ਵਲੋਂ ਪੁਰੀ ਨੂੰ ਜਦੋਂ ਅਜਨਾਲਾ 'ਚ ਫੁੱਟ ਬਾਰੇ ਸਵਾਲ ਕੀਤਾ ਗਿਆ। ...ਜਿਸਨੂੰ ਸੁਣ ਪੁਰੀ ਸਾਬ੍ਹ ਦਾ ਪਾਰਾ ਚੜ੍ਹ ਗਿਆ ਤੇ ਉਨ੍ਹਾਂ ਪੱਤਰਕਾਰਾਂ ਦੀ ਹੀ ਕਲਾਸ ਲਗਾ ਦਿੱਤੀ...