Amritsar Bulletin

ਦੰਪਤੀ ਨਾਲ ਹੋਈ ਧੋਖਾਧੜੀ, ਚੁੱਕਿਆ ਖੌਫਨਾਕ ਕਦਮPunjabkesari TV

1 views 7 months ago

ਅੰਮ੍ਰਿਤਸਰ ਦੀ ਫੇਅਰ ਲੈਂਡ ਕਾਲੋਨੀ 'ਚ ਪਤੀ-ਪਤਨੀ ਨੇ ਕੁਝ ਲੋਕਾਂ ਤੋਂ ਦੁਖੀ ਹੋ ਕੇ ਆਤਮਹੱਤਿਆ ਕਰ ਲਈ...ਖੁਦਕੁਸ਼ੀ ਕਰਨ ਤੋਂ ਪਹਿਲਾਂ ਪਤੀ-ਪਤਨੀ ਵੱਲੋਂ ਕੰਧ 'ਤੇ ਇਕ ਸੁਸਾਇਡ ਨੋਟ ਲਿਖਿਆ ਗਿਆ...ਜਿਸ 'ਚ ਉਨ੍ਹਾਂ ਆਪਣੀ ਮੌਤ ਲਈ ਤਿੰਨ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ..ਜਿਨ੍ਹਾਂ 'ਚ ਇਕ ਪੁਲਸ ਮੁਲਾਜ਼ਮ ਵੀ ਸ਼ਾਮਲ ਐ...