Amritsar Bulletin

ਅਟਾਰੀ ਬਾਰਡਰ ਰਾਹੀਂ ਨਗਰ ਕੀਰਤਨ ਨਨਕਾਣਾ ਸਾਹਿਬ ਲਈ ਰਵਾਨਾPunjabkesari TV

4 years ago

ਦਿੱਲੀ ਤੋਂ ਚੱਲਿਆ ਨਗਰ ਕੀਰਤਨ ਪਾਕਿਸਤਾਨ ਲਈ ਰਵਾਨਾ ਹੋ ਚੁੱਕਿਆ ਹੈ। ਇਸ ਮੌਕੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਨਗਰ ਕੀਰਤਨ ਨੂੰ ਵਿਸ਼ੇਸ਼ ਸਲਾਮੀ ਦਿਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੁੱਲਾਂ ਦੀ ਵਰਖਾਂ ਹੇਠ ਅਟਾਰੀ ਬਾਰਡਰ ਜ਼ਰੀਏ ਭਾਰਤ ਪਾਰ ਪਾਕਿਸਤਾਨ ਭੇਜਿਆ ਗਿਆ। ਦੱਸ ਦੇਈਏ ਕਿ ਇਹ ਅੰਤਰ ਰਾਸ਼ਟਰੀ ਨਗਰ ਕੀਰਤਨ ਦੀਓ ਅਗਵਾਈ ਸਰਨਾ ਭਰਾ ਕਰ ਰਹੇ ਸਨ। ਪਰ ਪਰਮਿੰਦਰ ਸਿੰਘ ਸਰਨਾ ਖਿਲਾਫ ਲੁੱਕ ਆਊਟ ਨੋਟਿਸ ਤੋਂ ਬਾਅਦ ਓਨਾ ਨੂੰ ਪਾਕਿਸਤਾਨ ਨਹੀਂ ਜਾਣ ਦਿੱਤਾ ਗਿਆ।