Amritsar Bulletin

Amritsar Bulletin : ਪੰਜਾਬ ਪੁਲਸ ਦੇ 'ਲੁਟੇਰੇ ਮੁਲਾਜ਼ਮ' ਗ੍ਰਿਫਤਾਰPunjabkesari TV

5 years ago

 ਪੁਲਸੀਆ ਰੋਹਬ ਦੇ ਨਾਲ-ਨਾਲ ਡਰੱਗ ਕੇਸਾਂ ਦਾ ਫਸਾਉਣ ਦਾ ਡਰਾਵਾ ਦੇ ਕੇ ਲੋਕਾਂ ਤੋਂ ਨੋਟ ਉਗਰਾਹੁਣ ਵਾਲੇ 2 ਪੀ. ਸੀ. ਆਰ. ਮੁਲਾਜ਼ਮਾਂ ਨੂੰ ਪੁਲਸ ਨੇ ਗਿਰਫ਼ਤਾਰ ਕੀਤਾ ਹੈ  ... ਇਨ੍ਹਾਂ ਮੁਲਾਜ਼ਮਾਂ ਦੀਆਂ ਕਰਤੂਤਾਂ ਦਾ ਭਾਂਡਾ ਕੁਝ ਸੀਸੀਟੀਵੀ ਵੀਡੀਓਜ਼ ਤੋਂ ਹੋਇਆ... ਨਵਦੀਪ ਤੇ ਨਵਰੂਪ ਨਾਂ ਦੇ ਦੋਵਾਂ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਦਿਆਂ ਪੁਲਸ ਨੇ ਉਨ੍ਹਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਐ... ਪੁਲਸ ਮੁਤਾਬਕ ਇਹ ਮੁਲਾਜ਼ਮ ਹੁਣ ਤੱਕ 8 ਘਟਨਾਵਾਂ ਨੂੰ ਅੰਜਾਮ ਦੇ ਚੁੱਕੇ ਹਨ...