Amritsar Bulletin

Amritsar Bulletin : ਅੱਖਾਂ 'ਚ ਖੁਸ਼ੀ ਤੇ ਦਿਲ 'ਚ ਸ਼ਰਧਾ ਲੈ ਸਿੱਖ ਜਥੇ ਨੇ ਪਾਰ ਕੀਤਾ ਵਾਹਘਾ ਬਾਰਡਰPunjabkesari TV

4 years ago

550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸ੍ਰੀ ਨਨਕਾਣਾ ਸਾਹਿਬ ਤੋਂ ਸਜਾਏ ਜਾਣ ਵਾਲੇ ਕੌਮਾਂਤਰੀ ਨਗਰ ਕੀਰਤਨ ਲਈ ਅੱਜ 504 ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ ਹੋਇਆ... ਐਸਜੀਪੀਸੀ ਦਫਤਰ ਤੋਂ ਚੱਲੇ ਇਸ ਜਥੇ ਨੇ ਵਾਹਘਾ ਸਰਹੱਦ ਰਾਹੀਂ ਪਾਕਿਸਤਾਨ ਦੀ ਧਰਤੀ 'ਤੇ ਕਦਮ ਰੱਖਿਆ... ਜਿਥੇ ਸਿੱਖ ਸੰਗਤਾਂ ਦਾ ਭਰਵਾਂ ਸਵਾਗਤ ਹੋਇਆ...ਇਸ ਜਥੇ 'ਚ ਤਖਤ ਸਾਹਿਬਾਨ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਇਲਾਵਾ ਨਾਨਕ ਨਾਮ ਲੇਵਾ ਸੰਗਤਾਂ ਸ਼ਾਮਲ ਹਨ...ਰਵਾਨਾ ਹੋਣ ਮੌਕੇ ਸੰਗਤਾਂ ਕਾਫੀ ਉਤਸ਼ਾਹਿਤ ਤੇ ਭਾਵੁਕ ਨਜ਼ਰ ਆਈਆਂ... ਇਹ ਜਥਾ 1 ਅਗਸਤ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ 'ਚ ਵਾਹਘਾ ਸਰਹੱਦ ਰਾਹੀਂ ਵਾਪਸ ਆਵੇਗਾ...