Amritsar Bulletin

Amritsar Bulletin : ਚਿੱਟੇ ਨਾਲ ਨੌਜਵਾਨ ਦੀ ਮੌਤ, ਪੁਲਸ ਮੁਲਾਜ਼ਮ 'ਤੇ ਟੁੱਟ ਪਏ ਲੋਕPunjabkesari TV

5 years ago

ਤੁੰਗਵਾਲਾ ਇਲਾਕੇ ਚ ਗੁਰਪ੍ਰੀਤ ਸਿੰਘ ਨਾਂ ਦੇ 20 ਸਾਲਾ ਨੌਜਵਾਨ ਦੀ ਚਿੱਟੇ ਕਾਰਨ ਮੌਤ ਹੋ ਗਈ...ਮ੍ਰਿਤਕ ਨੌਜਵਾਨ ਦੋ ਭੈਣਾਂ ਦਾ ਇਕਲੌਤਾ ਵੀਰ ਸੀ... ਪੁੱਤ ਦੀ ਮੌਤ 'ਤੇ ਮਾਂ ਦਾ ਰੋ-ਰੋ ਕੇ ਬੁਰਾ ਹਾਲ ਐ... ਲੋਕਾਂ ਨੇ ਲੜਕੇ ਦੀ ਮੌਤ ਲਈ ਇਕ ਪੁਲਸ ਮੁਲਾਜ਼ਮ ਨੂੰ ਜਿੰਮੇਵਾਰ ਠਹਿਰਾਇਆ ਐ...ਦੋਸ਼ ਐ ਕਿ ਇਹ ਪੁਲਸ ਮੁਲਾਜ਼ਮ ਨੇ ਲੜਕੇ ਨੂੰ ਨਸ਼ੇ 'ਤੇ ਲਾਇਆ....ਲੜਕੀ ਮੌਤ ਤੋਂ ਬਾਅਦ ਪਰਿਵਾਰ ਵਾਲੇ ਇਸ ਮੁਲਾਜ਼ਮ ਦੇ ਗਲੇ ਪੈ ਗਏ...ਜਿਸਦੀ ਇਕ ਵੀਡੀਓ ਵੀ ਸਾਹਮਣੇ ਆਈ ਐ ... ਹਾਲਾਂਕਿ ਪੁਲਸ ਨੇ ਇਹ ਤਾਂ ਮੰਨਿਆ ਕਿ ਵੀਡੀਓ ਵਾਲਾ ਮੁਲਾਜ਼ਮ ਪਹਿਲਾਂ ਨਸ਼ਾ ਕਰਦਾ ਸੀ ...ਪਰ ਬਾਕੀ ਸਵਾਲਾਂ ਦੇ ਜਵਾਬ ਨੂੰ ਉਹ ਗੋਲਮੋਲ ਕਰ ਗਏ...