Amritsar Bulletin

Amritsar Bulletin : ਛਾਪੇ ਤੋਂ ਭੜਕੇ ਕਾਂਗਰਸੀ ਆਗੂ ਨੇ ਜਾਮ ਕੀਤਾ ਅੰਮ੍ਰਿਤਸਰPunjabkesari TV

5 years ago

ਪੰਜਾਬ ਪ੍ਰਦੇਸ਼ ਕਾਂਗਰਸ ਦੇ ਐੱਸ. ਸੀ. ਵਿੰਗ ਦਾ ਉਪ ਚੇਅਰਮੈਨ ਰਾਕੇਸ਼ ਕੁਮਾਰ ਰਿੰਕੂ ਨੇ ਪੰਜਾਬ ਪੁਲਸ ਦੇ ਖਿਲਾਫ ਛੇਹਰਟਾ ਚੌਕ 'ਚ ਧਰਨਾ ਲਗਾ ਦਿੱਤਾ...ਦਰਅਸਲ , ਇਸ ਕਾਂਗਰਸੀ ਆਗੂ ਦੇ ਘਰ ਛੇਹਰਟਾ ਪੁਲਸ ਨੇ ਛਾਪਾ ਮਾਰਿਆ ....ਤੇ ਮੁਜਰਿਮਾਂ ਵਾਂਗ ਇਸਦੇ ਪੁੱਤਰ ਬਾਰੇ ਪੁੱਛਗਿੱਛ ਕੀਤੀ....ਪੁਲਸ ਦੀ ਕਾਰਵਾਈ ਤੋਂ ਖਫਾ ਕਾਂਗਰਸੀ ਆਗੂ ਨੇ ਧਰਨਾ ਲਗਾ ਸੜਕ ਜਾਮ ਕਰ ਦਿੱਤੀ... ਇਸ ਦੌਰਾਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ... ਬਾਅਦ ਚ ਪੁਲਸ ਨੇ ਮੌਕੇ 'ਤੇ ਪਹੁੰਚ ਧਰਨਾਕਾਰੀਆਂ ਨੂੰ ਸ਼ਾਂਤ ਕਰਵਾਇਆ ....ਤੇ ਬਣਦੀ ਕਾਰਵਾਈ ਦਾ ਭਰੋਸਾ ਦਿੰਦੇ ਹੋਏ ਜਾਮ ਖੁੱਲ੍ਹਵਾਇਆ ....