Amritsar Bulletin

Amritsar Bulletin : ਨਾਰਾਜ਼ ਨਹੀਂ ਹਨ ਨਵਜੋਤ ਸਿੱਧੂ : ਵੇਰਕਾPunjabkesari TV

4 years ago

ਲੰਮੀ ਉਡੀਕ ਤੋਂ ਬਾਅਦ ਅੱਜ ਰਾਜ ਕੁਮਾਰ ਵੇਰਕਾ, ਆਖਰਕਾਰ ਨਵਜੋਤ ਸਿੱਧੂ ਨੂੰ ਮਿਲਣ ਲਈ ਉਨ੍ਹਾਂ ਦੀ ਕੋਠੀ ਪਹੁੰਚੇ... ਤੇ ਉਨ੍ਹਾਂ ਨਾਲ ਗੱਲਬਾਤ ਕੀਤੀ... ਵੇਰਕਾ ਨੇ ਦੱਸਿਆ ਕਿ ਉਹ ਨਿੱਜੀ ਤੌਰ 'ਤੇ ਸਿੱਧੂ ਨੂੰ ਮਿਲਣ ਆਏ ਸਨ...ਤੇ ਦੋਵਾਂ ਨੇ ਬੈਠ ਕੇ ਕਾਂਗਰਸ ਤੇ ਇਲਾਕੇ ਦੀ ਬਹਿਤਰੀ ਲਈ ਵਿਚਾਰਾਂ ਕੀਤੀਆਂ...ਵੇਰਕਾ ਨੇ ਕਿਹਾ ਕਿ ਸਿੱਧੂ ਕਾਂਗਰਸ ਤੋਂ ਨਾਰਾਜ਼ ਨਹੀਂ ਬਲਕਿ ਕਾਂਗਰਸ ਲਈ ਕੰਮ ਕਰ ਰਹੇ ਹਨ....