Amritsar Bulletin

ਮੀਟ ਸ਼ਾਪ ਦੀ ਵਾਇਰਲ ਵੀਡਿਓ ਦਾ ਸੱਚ ਜਾਣ ਰਹਿ ਜਾਓਗੇ ਹੈਰਾਨPunjabkesari TV

10 months ago

ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਸਰਗਰਮੀਆਂ ਤੇਜ ਹੋ ਗਈਆਂ ਨੇ... ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਮੈਂਬਰਾਂ ਨਾਲ ਮੀਟਿੰਗ ਕੀਤੀ...ਮੀਟਿੰਗ 'ਚ ਵੱਖ-ਵੱਖ ਆਗੂ ਵੀ ਪਹੁਚੇ...27 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਜਨਰਲ ਇਜਲਾਸ ਹੋਵੇਗਾ....ਜਿਸ ਚ ਐਸਜੀਪੀਸੀ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ..ਜਿਸਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ...