Amritsar Bulletin

Amritsar Bulletin : ਭ੍ਰਿਸ਼ਟ ਅਫਸਰਾਂ ਖਿਲਾਫ ਸਿੱਧੂ ਖੋਲ੍ਹਣਗੇ ਮੋਰਚਾPunjabkesari TV

4 years ago

ਅਸਤੀਫੇ ਮਗਰੋਂ ਭਾਵੇਂ ਅੰਮ੍ਰਿਤਸਰ ਦੇ ਕਾਂਗਰਸੀ ਆਗੂਆਂ ਨੇ ਨਵਜੋਤ ਸਿੱਧੀ ਦੀ ਬਾਤ ਨਹੀਂ ਪੁੱਛੀ...ਪਰ ਸਿੱਧੂ ਦੇ ਸਮਰਥਕ ਲਗਾਤਾਰ ਉਨ੍ਹਾਂ ਨੂੰ ਮਿਲਣ ਲਈ ਪਹੁੰਚ ਰਹੇ ਹਨ....ਸਿੱਧੂ ਵਲੋਂ ਅੱਜ ਹਲਕੇ ਦੇ ਕੌਸਲਰਾਂ ਨਾਲ ਮੀਟਿੰਗ ਕਰ ਅਗਲੀ ਰਣਨੀਤੀ ਬਣਾਈ ਗਈ ... ਸਿੱਧੂ ਨੂੰ ਮਿਲਣ ਮਗਰੋਂ ਉਨ੍ਹਾਂ ਦੇ ਹਮਾਇਤੀਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਸਿੱਧੂ ਦੁਗਣੀ ਐਨਰਜ਼ੀ ਨਾਲ ਕੰਮ ਕਰਨਗੇ ...ਤੇ ਭ੍ਰਿਸ਼ਟ ਅਧਿਕਾਰੀਆਂ ਨੂੰ ਸਬਕ ਸਿਖਾਉਣਗੇ....