Amritsar Bulletin

Amritsar Bulletin : ਸਿੱਧੂ ਨੇ ਵਧਾਈ ਸਿਆਸੀ ਸਪੀਡ, ਜਾਣੋਂ ਪਲਾਨPunjabkesari TV

4 years ago

ਮੁੱਖ ਮੰਤਰੀ ਨਾਲ ਵਿਵਾਦ ਤੋਂ ਬਾਅਦ ਪੰਜਾਬ ਕੈਬਨਿਟ ਛੱਡ ਚੁੱਕੇ ਨਵਜੋਤ ਸਿੱਧੂ ਹੁਣ ਫਿਰ ਐਕਸ਼ਨ ਮੂਡ 'ਚ ਆ ਗਏ ਨੇ...ਸਿੱਧੂ ਵੱਲੋਂ ਕਾਂਗਰਸੀ ਕੌਂਸਲਰਾਂ ਤੇ ਵਰਕਰਾਂ ਨਾਲ ਤਿੰਨ ਦਿਨਾਂ ਲੜੀਵਾਰ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ...ਬੁੱਧਵਾਰ ਵੀ ਮੁਲਾਕਾਤ ਦਾ ਸਿਲਸਿਲਾ ਜਾਰੀ ਰਿਹ..ਸਿੱਧੂ ਨੇ ਵਰਕਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਹਲਕੇ 'ਚ ਸਰਗਰਮ ਹੋਣ ਦੇ ਆਦੇਸ਼ ਦਿੱਤੇ ਨੇ...