Amritsar Bulletin

Amritsar Bulletin : BJP ਨੇ ਉਤਾਰੇ ਪੈਰਾਸ਼ੂਟ ਉਮੀਦਵਾਰ, Shwet Malik ਨੇ ਗਾਏ ਸੋਹਲੇPunjabkesari TV

5 years ago

ਭਾਜਪਾ ਦਾ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਪੰਜਾਬ 'ਚ ਉਤਾਰੇ ਤਿੰਨਾਂ ਉਮੀਦਵਾਰਾਂ ਬਾਰੇ ਜਾਣਕਾਰੀ ਦਿੱਤੀ... ਉਨ੍ਹਾਂ ਕਿਹਾ ਕਿ ਜੋ ਲੋਕ ਭਾਜਪਾ ਦੇ ਉਮੀਦਵਾਰਾਂ ਨੂੰ ਪੈਰਾਸ਼ੂਟ ਉਮੀਦਵਾਰ ਦੱਸ ਰਹੇ ਨੇ, ਉਹ ਪਹਿਲਾਂ ਆਪਣੇ ਵੱਲ ਦੇਖ ਲੈਣ..... ਭਾਜਪਾ ਨੇ ਜੋ ਉਮੀਦਵਾਰ ਦਿੱਤੇ ਨੇ... ਉਹ ਪੰਜਾਬ ਦਾ ਵਿਕਾਸ ਕਰਨਗੇ...