Amritsar Bulletin

Amritsar Bulletin : ਨਹਿਰੀ ਪਾਣੀ ਲਈ ਖੂਨੀ ਜੰਗ, ਵੀਡੀਓ ਵਾਇਰਲPunjabkesari TV

4 years ago

ਚੀਫ ਖਾਲਸਾ ਦੀਵਾਨ ਵਲੋਂ ਭਾਈ ਵੀਰ ਸਿੰਘ ਆਡੀਟੋਰੀਅਮ ਦਾ ਨਿਰਮਾਣ ਕੀਤਾ ਗਿਆ, ਜਿਸਦਾ ਉਦਘਾਟਨ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਕੀਤਾ ਗਿਆ... ਸਕੂਲ ਪਹੁੰਚਣ 'ਤੇ ਜਿਥੇ ਸਰਕਾਰੀਆ ਦਾ ਭਰਵਾਂ ਸਵਾਗਤ ਕੀਤਾ ਗਿਆ.... ਉਥੇ ਹੀ ਸੁੱਖ ਸਰਕਾਰੀਆ ਨੇ ਭਾਈ ਵੀਰ ਸਿੰਘ ਨੂੰ ਯਾਦ ਕਰਦਿਆਂ ਖੁਦ ਨੂੰ ਸੁਭਾਗਾ ਦੱਸਿਆ...ਹਾਲਾਂਕਿ ਇਸ ਦੌਰਾਨ ਕੈਪਟਨ ਵਲੋਂ ਨਿਯੁਕਤ ਕੀਤੇ ਗਏ 6 ਸਲਾਹਕਾਰਾਂ ਬਾਰੇ ਪੁੱਛੇ ਸਵਾਲ ਤੋਂ ਉਹ ਭੱਜਦੇ ਨਜ਼ਰ ਆਏ...