Amritsar Bulletin : ਦੁਬਈ ਗਏ ਪੰਜਾਬੀ ਨੌਜਵਾਨ ਦਾ ਵਤਨ ਮੁੜਿਆ ਪਿੰਜਰPunjabkesari TV
5 years ago ਕਮਾਈ ਕਰਨ ਲਈ ਦੁਬਈ ਗਏ 23 ਸਾਲਾ ਗਗਨਦੀਪ ਬੰਗਾ ਦੀ ਮ੍ਰਿਤਕ ਦੇਹ ਸਰਬੱਤ ਦਾ ਭਲਾ ਟਰੱਸਟ ਦੇ ਯਤਨਾ ਸਕਦਾ ਭਾਰਤ ਪਹੁੰਚੀ... ਜਲੰਧਰ ਦੇ ਪਿੰਡ ਸਰਗੁੰਦੀ ਦਾ ਗਗਨਦੀਪ ਕਰੀਬ 8 ਮਹੀਨੇ ਪਹਿਲਾਂ ਦੁਬਈ ਗਿਆ ਸੀ... 8 ਅਗਸਤ ਨੂੰ ਉਹ ਅਚਾਨਕ ਲਾਪਤਾ ਹੋ ਗਿਆ ਤੇ ਫਿਰ 22 ਸਤੰਬਰ ਨੂੰ ਰੇਗਿਸਤਾਨ 'ਚੋਂ ਉਸਦਾ ਪਿੰਜਰ ਮਿਲਿਆ...ਦੁਬਈ 'ਚ ਹੀ ਰਹਿੰਦੀ ਗਗਨਦੀਪ ਦੀ ਭੈਣ ਜੋਤੀ ਦੇ ਡੀ.ਐੱਨ.ਏ. ਟੈਸਟ ਤੋਂ ਬਾਅਦ ਗਗਨਦੀਪ ਦੀ ਪਛਾਣ ਹੋਈ... ਜਿਸਤੋਂ ਬਾਅਦ ਪਰਿਵਾਰ ਦੀ ਫਰਿਆਦ 'ਤੇ ਸਰਬੱਤ ਦਾ ਭਲਾ ਟਰਸਟ ਵਲੋਂ ਸਾਰੀ ਕਾਰਵਾਈ ਪੂਰੀ ਕਰ ਲਾਸ਼ ਨੂੰ ਉਸਦੇ ਪਰਿਵਾਰ ਤੱਕ ਪਹੁੰਚਾਇਆ ਗਿਆ...