Amritsar Bulletin

ਧੀਆਂ ਵਾਂਗ ਪਾਲੀ ਨੌਕਰਾਣੀ ਨੇ ਆਸ਼ਿਕ ਨਾਲ ਮਿਲਕੇ ਫੂਕਿਆ ਘਰPunjabkesari TV

1 views 5 months ago

ਕ੍ਰਿਸ਼ਨਾ ਸਕਵੇਅਰ 2 ਵਿਖੇ ਘਰ 'ਚ ਚੋਰੀ ਕਰਨ ਮਗਰੋਂ ਪੂਰੇ ਘਰ ਨੂੰ ਅੱਗ ਲਗਾ ਨੌਕਰਾਣੀ ਆਪਣੇ ਆਸ਼ਿਕ ਨਾਲ ਫਰਾਰ ਹੋ ਗਈ .... ਹੈਰਾਨੀ ਦੀ ਗੱਲ ਤਾਂ ਇਹ ਐ ਕਿ ਘਰ ਦੇ ਜਿਸ ਮਾਲਕ ਨੇ ਉਸਨੂੰ ਧੀਆਂ ਵਾਂਗ ਰੱਖਿਆ, ਉਸਨੂੰ ਹੀ ਉਹ ਸੁੱਤੇ ਪਿਆਂ ਅੱਗ ਦੇ ਹਵਾਲੇ ਕਰ ਗਈ ...ਘਰ ਦੇ ਵੱਡੇ ਬੇਟੇ ਨੇ ਭਾਵੁਕ ਹੁੰਦੇ ਦੱਸਿਆ ਕਿ ਰਾਜ ਨਾਂ ਦੀ ਲੜਕੀ ਉਨ੍ਹਾਂ ਕੋਲ ਪਿਛਲੇ 10-11 ਸਾਲ ਤੋਂ ਰਹਿ ਰਹੀ ਸੀ,