Amritsar Bulletin

ਅੰਮ੍ਰਿਤਸਰ 'ਚ ਸਾਹਮਣੇ ਆਇਆ ਸ਼ਰਮਸਾਰ ਕਰਨ ਵਾਲਾ ਮਾਮਲਾPunjabkesari TV

5 years ago

ਅੰਮ੍ਰਿਤਸਰ ਦੇ ਗੇਟ ਹਕੀਮਾ ਦੇ ਅਧੀਨ ਪੈਂਦੇ ਅੰਨਗੜ੍ਹ ਇਲਾਕੇ ਵਿਚ ਇਕ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ..... ਇੱਥੇ ਇਕ ਅਣਪਛਾਤੇ ਵਿਅਕਤੀ ਨੇ ਨਸ਼ੇ ਦੀ ਹਾਲਤ ਵਿਚ ਇਕ ਘਰ ਵਿਚ ਦਾਖਲ ਹੋ ਕੇ 82 ਸਾਲਾ ਦਲਬੀਰ ਕੌਰ ਨਾਮੀ ਬਜ਼ੁਰਗ ਮਹਿਲਾ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ.... ਦੋਸ਼ੀ ਦੀ ਪਛਾਣ ਗੁਰਦਾਸਪੁਰ ਦੇ ਕੁਲਦੀਪ ਦੇ ਰੂਪ ਵਿਚ ਹੋਈ ਹੈ.... ਹੈਰਾਨੀ ਦੀ ਗੱਲ ਹੈ ਕਿ ਜਿੱਥੇ ਇਹ ਘਟਨਾ ਵਾਪਰੀ.... ਉਹ ਇਲਾਕਾ ਪੁਲਸ ਚੌਂਕੀ ਦੇ ਬੇਹੱਦ ਨੇੜੇ ਸਥਿਤ ਹੈ......ਇਲਾਕੇ ਦੇ ਲੋਕਾਂ ਦਾ ਦੋਸ਼ ਹੈ ਕਿ ਇੱਥੇ ਪੁਲਸ ਦੀ ਮਿਲੀਭੁੱਗਤ ਨਾਲ ਖੁੱਲ੍ਹੇਆਮ ਨਸ਼ਾ ਵਿਕਦਾ ਹੈ.... ਜੋ ਅਜਿਹੇ ਅਪਰਾਧਾਂ ਦਾ ਕਾਰਨ ਬਣਦਾ ਹੈ....