Amritsar Bulletin

Amritsar Bulletin : ਰਾਤ ਦੇ ਹਨੇਰੇ 'ਚ ਗਾਇਬ ਹੋਏ ਨਵਜੋਤ ਸਿੱਧੂ, ਘਰ 'ਚ ਸੰਨਾਟਾPunjabkesari TV

7492 views 4 months ago

ਕੈਬਨਿਟ ਤੋਂ ਅਸਤੀਫਾ ਦੇਣ ਮਗਰੋਂ ਨਵਜੋਤ ਸਿੰਘ ਸਿੱਧੂ ਜਿਵੇਂ ਗਾਇਬ ਹੋ ਗਏ ਹਨ...ਦੂਜੇ ਦਿਨ ਵੀ ਸਿੱਧੂ ਦੀ ਕੋਠੀ 'ਚ ਸੰਨਾਟਾ ਛਾਇਆ ਰਿਹਾ...ਖਬਰਾਂ ਸਨ ਕਿ ਕੱਲ ਦੇ ਨਵਜੋਤ ਸਿੱਧੂ ਆਪਣੇ ਘਰ 'ਚ ਹੀ ਸਨ, ਹਾਲਾਂਕਿ ਉਨ੍ਹਾਂ ਮੀਡੀਆ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ ...ਤੇ ਅੱਜ ਦੂਜੇ ਦਿਨ ਵੀ ਉਨ੍ਹਾਂ ਦੀ ਕੋਠੀ 'ਚ ਸੁੰਨ ਪਸਰੀ ਰਹੀ...ਏਨਾ ਹੀ ਨਹੀਂ ਸਿੱਧੂ ਨੇ ਆਪਣੇ ਘਰ 'ਚ ਚੱਲਦਾ ਦਫਤਰ ਵੀ ਬੰਦ ਕਰ ਦਿੱਤਾ ਤੇ ਸਾਰੇ ਅਮਲੇ ਨੂੰ ਵੀ ਛੁੱਟੀ ਦੇ ਦਿੱਤੀ...ਸੂਤਰਾਂ ਦਾ ਕਹਿਣਾ ਐ ਕਿ ਸਿੱਧੂ ਅੱਧੀ ਕੁ ਰਾਤ ਨੂੰ ਚੰਡੀਗੜ੍ਹ ਚਲੇ ਗਏ, ਜਿਥੇ ਉਹ ਕੋਈ ਵੱਡੇ ਖੁਲਾਸੇ ਕਰ ਸਕਦੇ ਹਨ... ਦੱਸ ਦੇਈਏ ਕਿ ਵਿਭਾਗ ਬਦਲੇ ਜਾਣ ਤੋਂ ਨਾਰਾਜ਼ ਨਵਜੋਤ ਸਿੱਧੂ ਨੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਹੈ।