Amritsar Bulletin

AMRITSAR BULLETIN : ਪੁਲਸ ਦੇ ਕੁਟਾਪੇ ਮਗਰੋਂ ਆਈ.ਜੀ. ਦੇ ਵੱਡੇ ਖੁਲਾਸੇPunjabkesari TV

4 years ago

ਕੈਪਟਨ ਦਾ ਵਿਸ਼ੇਸ਼ ਸਲਾਹਕਾਰ ਚੁਣੇ ਜਾਣ ਮਗਰੋਂ ਆਪਣੇ ਹਲਕੇ ਚ ਪਹੁੰਚੇ ਇੰਦਰਬੀਰ ਸਿੰਘ ਬੁਲਾਰੀਆ ਦਾ ਭਰਵਾਂ ਸਵਾਗਤ ਹੋਇਆ... ਵਰਕਰਾਂ ਨੇ ਲੱਡੂਆਂ ਨਾਲ ਬੁਲਾਰੀਆ ਦਾ ਮੂੰਹ ਮਿੱਠਾ ਕਰਵਾਇਆ...ਤੇ ਫੁੱਲਾਂ ਦੇ ਗੁਲਦਸਤੇ ਭੇਟ ਕਰ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ...  ਇਸ ਮੌਕੇ ਇੰਦਰਬਾਰ ਬੁਲਾਰੀਆ ਨੇ ਦੱਸਿਆ ਕਿ ਉਹ ਜ਼ਮੀਨੀ ਪੱਧਰ ਤੋਂ ਵਰਕਰਾਂ ਤੇ ਲੋਕਾਂ ਦੀ ਨਬਜ਼ ਪਛਾਣ ਕੇ ਹਰ ਮਸਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦੇਣਗੇ..