Amritsar Bulletin

Amritsar Bulletin : ਮੁਆਫੀ ਮੰਗਣ ਜਾਂ ਮੱਥਾ ਟੇਕਣ ਆਇਆ ਸੀ ਸਿੱਧੂ ਮੂਸੇਵਾਲਾ?Punjabkesari TV

4 years ago

ਗੀਤ ਨੂੰ ਲੈ ਵਿਵਾਦਾਂ 'ਚ ਘਿਰੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ... ਇਸ ਦੌਰਾਨ ਸਿੱਧੂ ਮੂਸੇਵਾਲੇ ਨੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਵੀ ਮੱਥਾ ਟੇਕਿਆ....ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਸਿੱਧੂ ਮੂਸੇਵਾਲਾ ਸ੍ਰੀ ਅਕਾਲ ਤਖਤ ਸਾਹਿਬ 'ਤ ਮੁਆਫੀ ਮੰਗਣ ਲਈ ਆਏ ਸਨ ਜਾਂ ਫਿਰ ਸੰਗਤ ਵਾਂਗ ਸਿਰਫ ਮੱਥਾ ਟੇਕਣ ਲਈ ਹੀ ਪਹੁੰਚੇ ਸਨ...ਇਸ ਦੌਰਾਨ ਮੀਡੀਆ ਵਲੋਂ ਜਦੋਂ ਸਿੱਧੂ ਮੂਸੇਵਾਲਾ ਤੋਂ ਉਸਦੇ ਵਿਵਾਦਤ ਗੀਤ ਲਈ ਮੁਆਫੀ ਬਾਰੇ ਪੁੱਛਿਆ ਗਿਆ ਤਾਂ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਇ ਉਹ ਭੀੜ ਕਾਰਣ ਪੈ ਰਹੇ ਧੱਕਿਆਂ ਤੋਂ ਪਰੇਸ਼ਾਨ ਹੁੰਦੇ ਨਜ਼ਰ ਆਏ....