Amritsar Bulletin

Amritsar Bulletin : MP ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਆਏ ਸੰਨੀ ਦਿਓਲPunjabkesari TV

4 years ago

ਗੁਰਦਾਸਪੁਰ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਪਹਿਲੀ ਵਾਰ ਸੰਨੀ ਦਿਓਲ ਪੰਜਾਬ ਵਾਪਸ ਪਰਤੇ। ਸੰਨੀ ਦਿਓਲ ਮੁੰਬਈ ਤੋਂ ਰਵਾਨਾ ਹੋ ਅੰਮ੍ਰਿਤਸਰ ਹਵਾਈ ਅੱਡੇ ਪਹੁੰਚੇ ਜਿਸ ਤੋਂ ਬਾਅਦ ਹੁਣ ਉਮੀਦ ਹੈ ਪਠਾਨਕੋਟ ਜਾਣਗੇ। ਕਹਿ ਜਾ ਰਿਹੈ  ਕਿ 2 ਦਿਨ ਗੁਰਦਾਸਪੁਰ ਰਹਿ ਕੇ ਸੰਨੀ ਦਿਓਲ ਲੋਕਾਂ ਨਾਲ ਮੁਲਾਕਾਤ ਕਰਨਗੇ। ਸੰਨੀ ਦਿਓਲ ਅੰਮ੍ਰਿਤਸਰ ਹਵਾਈ ਅੱਡੇ ਤੋਂ ਟਾਈਟ ਸਿਕੋਰਟੀ 'ਚ ਆਪਣੀ ਗੱਡੀ 'ਚ ਬੈਠ ਪਠਾਨਕੋਟ ਲਈ ਰਵਾਨਾ ਹੋਏ ਨੇ