Amritsar Bulletin

AMRITSAR Bulletin : ਰੇਡ ਕਰਨ ਆਈ ਪੁਲਸ ਦਾ ਚਾੜ੍ਹਿਆ ਕੁਟਾਪਾPunjabkesari TV

611 views one month ago

ਅੰਮ੍ਰਿਤਸਰ ਦੇ ਚੌਗਾਵਾ ਪਿੰਡ ਵਿਚ ਅੱਜ ਉਸ ਸਮੇਂ ਹੰਗਾਮਾ ਹੋ ਗਿਆ... ਜਦੋਂ ਰੇਡ ਕਰਨ ਆਈ ਪੁਲਸ ਨੂੰ ਇਕ ਪਰਿਵਾਰ ਨੇ ਘਰ ਵਿਚ ਬੰਦ ਕਰ ਕੇ ਉਸ ਦਾ ਕੁਟਾਪਾ ਚਾੜ੍ਹ ਦਿੱਤਾ... ਤਰਨਤਾਰਨ ਦੀ ਪੁਲਸ ਟੀਮ ਅਮਨਦੀਪ ਸਿੰਘ ਨਾਮੀ ਵਿਅਕਤੀ ਦੇ ਘਰ ਰੇਡ ਕਰਨ ਆਈ ਸੀ....ਇਕ ਪਾਸੇ ਲੋਕ ਸਬ ਇੰਸਪੈਕਟਰ ਬਲਦੇਵ ਸਿੰਘ ਦਾ ਕੁਟਾਪਾ ਚਾੜ੍ਹ ਰਹੇ ਸੀ.. ਦੂਜੇ ਪਾਸੇ ਬਾਕੀ ਪੁਲਸ ਮੁਲਾਜ਼ਮ ਮੂਕ ਦਰਸ਼ਕ ਬਣੇ ਸਭ ਦੇਖ ਰਹੇ ਸੀ....ਜਦੋਂ ਸਥਾਨਕ ਪੁਲਸ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ....