Amritsar Bulletin

Amritsar Bulletin : ਨਵਜੋਤ ਸਿੱਧੂ ਦਾ ਮਾੜਾ ਟਾਈਮ, ਪੋਸਟਰਾਂ ਤੋਂ ਵੀ ਗਾਇਬPunjabkesari TV

5827 views 3 months ago

ਨਵਜੋਤ ਸਿੰਘ ਸਿੱਧੂ ਤੇ ਕੈਪਟਨ ਦੇ ਪਏ ਪੇਚੇ ਤੋਂ ਬਾਅਦ ਲੀਡਰਾਂ ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਕਾਂਗਰਸੀਆਂ ਨੇ ਸਿੱਧੂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਐ ...ਦਰਅਸਲ,ਦਿਨੇਸ਼ ਬੱਸੀ ਨੂੰ ਨਗਰ ਸੁਧਾਰ ਟਰਸਟ ਦਾ ਚੇਅਰਮੈਨ ਬਣਾਏ ਜਾਣ 'ਤੇ ਧੰਨਵਾਦ ਵਜੋਂ ਪੂਰੇ ਸ਼ਹਿਰ ਚ ਪੋਸਟਰ ਲਗਾਏ ਗਏ ਹਨ... ਪਰ ਹੈਰਾਨੀ ਦੀ ਗੱਲ ਐ ਕਿ ਇਨ੍ਹਾਂ ਪੋਸਟਰਾਂ ਤੋਂ ਸਿੱਧੂ ਦੀ ਫੋਟੋ ਗਾਇਬ ਐ .... ਜਦਕਿ ਲੁਧਿਆਣਾ ਤੇ ਪਟਿਆਲਾ ਦੇ  ਵਿਧਾਇਕਾਂ ਭਾਰਤ ਭੂਸ਼ਣ ਆਸ਼ੂ ਤੇ ਬ੍ਰਹਮਮਹਿੰਦਰਾ ਦੀਆਂ ਤਸਵੀਰਾਂ ਹਨ... ਸਿੱਧੂ ਪ੍ਰਤੀ ਲੋਕਲ ਕਾਂਗਰਸੀਆਂ ਦੀ ਇਸ ਅਣਦੇਖੀ ਨੇ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਦੇ ਦਿੱਤਾ ਐ ...ਜਦਕਿ ਕਾਂਗਰਸ ਦੀ ਜ਼ਿਲਾ ਪ੍ਰਧਾਨ ਇਸ ਮਾਮਲੇ 'ਤੇ ਪਰਦਾ ਪਾਉਂਦੀ ਨਜ਼ਰ ਆਈ