Amritsar Bulletin

Amritsar Bulletin : ਕੇਂਦਰ ਦੀ ਮਦਦ ਲੈ ਲਓ ਪਰ ਫਤਿਹ ਨੂੰ ਬਾਹਰ ਕੱਢੋ : ਤਰੁਣ ਚੁੱਘPunjabkesari TV

4 years ago

5 ਦਿਨਾਂ ਤੋਂ ਬੋਰਵੈੱਲ 'ਚ ਫਸੇ ਫਤਿਹਵੀਰ ਲਈ ਜਿਥੇ ਪੂਰਾ ਦੇਸ਼ ਦੁਆਵਾਂ ਮੰਗ ਰਿਹਾ ਐ ...ਉਥੇ ਹੀ ਰੈਸਕਿਊ ਆਪਰੇਸ਼ਨ 'ਚ ਲਗਾਤਾਰ ਹੋ ਰਹੀ ਦੇਰੀ ਕਰਕੇ ਲੋਕਾਂ 'ਚ ਸਰਕਾਰ ਤੇ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਐ... ਲੇਟ-ਲਤੀਫੀ ਲਈ ਜਿਥੇ ਸਰਕਾਰ ਤੇ ਪ੍ਰਸ਼ਾਸਨ ਨੂੰ ਜਿੰਮੇਵਾਰ ਦੱਸਿਆ ਉਥੇ ਹੀ ਸਰਕਾਰ ਨੂੰ ਤਿੱਖੇ ਸਵਾਲ ਵੀ ਕੀਤੇ...