Amritsar Bulletin

Amritsar Bulletin : ਪਿਆਜ਼ ਦੇ ਵਧੇ ਰੇਟਾਂ ਖਿਲਾਫ ਸੜਕਾਂ 'ਤੇ 'ਆਪ'Punjabkesari TV

4 years ago

 ਮਹਿੰਗਾਈ ਤੋਂ ਤੰਗ ਜਨਤਾ ਸੜਕਾਂ ‘ਤੇ ਹੈ। ...ਇਸੇ ਕੜੀ  ਤਹਿਤ  ਆਮ ਆਦਮੀ ਪਾਰਟੀ ਨੇ ਵੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ 'ਚ ਮਹਿੰਗਾਈ ਖਿਲਾਫ ਧਾਰਨਾ ਦਿੰਦੇ ਹੋਏ ਮੋਦੀ ਤੇ ਕੈਪਟਨ ਸਰਕਾਰ ਦਾ ਪੁਤਲਾ  ਸਾੜਿਆ, ... ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਦੋਵੇਂ ਸਰਕਾਰਾਂ ਮਹਿੰਗਾਈ ਰੋਕਣ ‘ਚ ਫੇਲ੍ਹ ਸਾਬਤ ਹੋਈਆਂ ਨੇ। ਲੋਕਾਂ ਦੀ ਥਾਲੀ ਤੋਂ ਪਿਆਜ਼ ਗਾਇਬ ਹੈ, ਬਿਜਲੀ ਬਿਲ ਝਟਕਾ ਦੇ ਰਹੇ ਨੇ....ਓਹਨਾ ਦੱਸਿਆ ਕਿ 'ਆਪ' ਦਾ ਵਫਦ 10 ਦਸੰਬਰ ਨੂੰ ਗਵਰਨਰ ਨੂੰ ਮੰਗ ਪੱਤਰ ਦੇਣ ਜਾ ਰਿਹਾ ਹੈ, ਜਿਸ ‘ਚ ਮਹਿੰਗਾਈ ‘ਤੇ ਠੱਲ੍ਹ ਪਾਉਣ ਦੀ ਮੰਗ ਕੀਤੀ ਜਾਵੇਗੀ।