Amritsar Bulletin

Amritsar Bulletin : ਪੰਜਾਬ ਬੰਦ ਦੌਰਾਨ ਬੱਸਾਂ ਰੁਕਵਾ ਕੇ ਲਾਹੀਆਂ ਸਵਾਰੀਆਂPunjabkesari TV

4 years ago

ਕਲਰਜ਼ ਟੀਵੀ 'ਤੇ ਚੱਲਦੇ ਸੀਰੀਅਲ 'ਸੀਆ-ਰਾਮ ਕੇ ਲਵ-ਕੁਸ਼' ਨੂੰ ਲੈ ਕੇ ਵਾਲਮੀਕਿ ਸਮਾਜ ਵਲੋਂ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਦਾ ਗੁਰੂ ਨਗਰੀ 'ਚ ਪੂਰਨ ਅਸਰ ਵੇਖਣ ਨੂੰ ਮਿਲਿਆ ... ਵਾਲਮੀਕਿ ਭਾਈਚਾਰੇ ਵਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ...  ਹਾਲਾਂਕਿ ਸੰਤ ਸਮਾਜ ਵਲੋਂ ਸ਼ਾਤੀਪੂਰਵਕ ਪ੍ਰਦਰਸ਼ਨ ਦੀ ਗੱਲ ਕਹੀ ਗਈ ਸੀ ...ਪਰ ਕੁਝ ਨੌਜਵਾਨਾਂ ਵਲੋਂ ਜ਼ਬਰਦਸਤੀ ਨਾ ਸਿਰਫ ਦੁਕਾਨਾਂ ਬੰਦ ਕਰਵਾਈਆਂ ਸਗੋਂ ਚੱਲਦੀਆਂ ਬੱਸਾਂ ਨੂੰ ਸੜਕਾਂ 'ਤੇ ਰੋਕ ਕੇ ਸਵਾਰੀਆਂ ਨੂੰ ਬੱਸਾਂ 'ਚੋਂ ਉਤਾਰ ਦਿੱਤਾ ਗਿਆ...ਜਿਸ ਕਾਰਣ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ....