Amritsar Bulletin

Amritsar Bulletin : ਚੋਣਾਂ 'ਚ ਸਿਆਸੀ ਲੀਡਰਾਂ ਕੁਰੇਦੇ ਰੇਲ ਹਾਦਸਾ ਪੀੜਤਾਂ ਦੇ ਜ਼ਖਮPunjabkesari TV

4 years ago

ਸਾਲ 2018 'ਚ ਦੁਸਹਿਰੇ ਮੌਕੇ ਅੰਮ੍ਰਿਤਸਰ ਜੋੜਾ ਫਾਟਕ 'ਤੇ ਵਾਪਰੇ ਰੇਲ ਹਾਦਸੇ ਤੇ ਇਕ ਵਾਰ ਫਿਰ ਤੋਂ ਸੇਅਯਾਸਟ ਸ਼ੁਰੂ ਹੋ ਗਈ ਹੈ। ...ਪੰਜਾਬ ਸਰਕਾਰ ਨੂੰ ਪੀੜਤਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਣ ਤੇ ਇਨਸਾਫ ਦਵਾਉਣ ਲਈ ਲਈ ਆਮ ਆਦਮੀ ਪਾਰਟੀ ਮੈਦਾਨ 'ਚ ਉਤਰ ਆਈ ਹੈ....ਜ਼ਿਲਾ ਪ੍ਰਧਾਨ ਅਸ਼ੋਕ ਤਲਵਾਰ ਨੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਹਾਈਕੋਰਟ ਦਾ ਦਰਵਾਜ਼ਾ ਖਟਖਟਾਉਣ ਦੀ ਗੱਲ ਆਖੀ ਹੈ....ਉਨ੍ਹਾਂ ਦੋਸ਼ ਲਗਾਇਆ ਕਿ ਲੋਕ ਕਾਂਗਰਸ ਸਰਕਾਰ 'ਤੇ ਆਸ ਰੱਖ ਕੇ ਬੈਠੇ ਸਨ ਪਰ ਕਾਂਗਰਸ ਸਰਕਾਰ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ...