Amritsar Bulletin

Amritsar Bulletin : Pakistan ਨੇ ਕਰਤਾਰਪੁਰ ਕੋਰੀਡੋਰ ਲਈ ਰੱਖੀ ਫੀਸPunjabkesari TV

4 years ago

ਕਰਤਾਰਪੁਰ ਕੋਰੀਡੋਰ ਦੇ ਨਿਰਮਾਣ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਦੀ ਵਿਸ਼ੇਸ਼ ਬੈਠਕ ਅੱਜ ਅਟਾਰੀ ਵਾਹਘਾ ਸਰਹੱਦ 'ਤੇ ਹੋਈ..... ਕੋਰੀਡੋਰ 'ਤੇ ਹੋਈ ਇਹ ਤੀਜੀ ਮੀਟਿੰਗ ਸੀ. ਜਿਸ ਤੋਂ ਬਾਅਦ ਅਧਿਕਾਰੀਆਂ ਨੇ ਕਿਹਾ ਕਿ ਕੋਰੀਡੋਰ 'ਤੇ ਵੀਜ਼ਾ ਫ੍ਰ੍ਰੀ ਐਂਟਰੀ ਹੋਵੇਗੀ.... ਤੇ ਦੇਸ਼ ਦਾ ਹਰ ਨਾਗਰਿਕ ਇਸ ਰਾਹੀਂ ਜਾ ਸਕੇਗਾ। ਪਰ .ਪਾਕਿਸਤਾਨ ਨੇ ਕੋਰੀਡੋਰ ਰਾਹੀਂ ਐਂਟਰੀ ਲਈ 20 ਅਮਰੀਕੀ ਡਾਲਰ ਦੀ ਫੀਸ ਰੱਖ ਦਿੱਤੀ ਹੈ.. ਜਿਸ ਨੂੰ ਲੈ ਕੇ ਹੁਣ ਵਿਵਾਦ ਖੜ੍ਹਾ ਹੋ ਰਿਹਾ ਹੈ...