Amritsar Bulletin

Amritsar Bulletin : Congress ਨੇ ਗਾਇਆ ਲਾਂਘੇ ਦਾ ਗੀਤ, ਸੰਗਤਾਂ ਦੇ ਲੱਗੇ ਪਾਕਿ ਦੇ ਵੀਜ਼ੇPunjabkesari TV

1 views 5 months ago

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਖੁੱਲ੍ਹਣ ਜਾ ਰਹੇ ਲਾਂਘੇ ਨੂੰ ਲੈ ਕੇ ਹਰ ਕੋਈ ਬਾਗੋ-ਬਾਗ ਹੈ....ਖੁਸ਼ੀ ਖੀਵੇ ਹੋਏ ਲੋਕਾਂ ਦੇ ਦਿਲਾਂ ਦੀਆਂ ਭਾਵਨਾਵਾਂ ਗੀਤਾਂ ਦੇ ਰੂਪ ਵਿਚ ਉੱਭਰ ਰਹੀਆਂ ਨੇ... ਤੇ ਇਸੇ ਲੜੀ ਵਿਚ ਕੈਬਨਿਟ ਮੰਤਰੀ ਰੈਂਕ ਵਾਲੇ ਵਿਧਾਇਕ ਰਾਜ ਕੁਮਾਰ ਵੇਰਕਾ ਵੀ ਸ਼ਾਮਲ ਹੋ ਗਏ ਨੇ... ਵੇਰਕਾ ਵੱਲੋਂ ਲਿਖਿਆ ਗੀਤ 'ਗੁਰੂ ਦਾ ਲਾਂਘਾ' ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਿਲੀਜ਼ ਕਰ ਦਿੱਤਾ ਗਿਆ.... ਮੁੱਖ ਮੰਤਰੀ ਕੈਪਚਨ ਅਮਰਿੰਦਰ ਸਿੰਘ ਨੇ ਇਸ ਗੀਤ ਦਾ ਵੀਡੀਓ ਵੀ ਦੇਖਿਆ ਅਤੇ ਪੂਰੀ ਟੀਮ ਦੀ ਸ਼ਲਾਘਾ ਕੀਤੀ.... ਗੀਤ ਨੂੰ ਪਦਮ ਸ਼੍ਰੀ ਗਾਇਕ ਪੂਰਨ ਚੰਦ ਵਡਾਲੀ ਅਤੇ ਹਰਿੰਦਰ ਸੋਹਲ ਨੇ ਗਾਇਆ ਹੈ.... ਇਸ ਗੀਤ ਦੀ ਵੀਡੀਓ ਦਾ ਨਿਰਦੇਸ਼ਨ ਵਿਜੇ ਦੱਤ ਵਿਕਾਸ ਨੇ ਕੀਤਾ ਹੈ....