Amritsar Bulletin

ਅਸਤੀਫੇ ਵਾਲੇ ਫੈਸਲੇ 'ਤੇ ਮੁੜ ਵਿਚਾਰ ਕਰਨ ਰਾਹੁਲ : ਨਵਜੋਤ ਸਿੱਧੂPunjabkesari TV

4 years ago

ਚਮਰੰਗ ਰੋਡ 'ਤੇ 100 ਦੇ ਕਰੀਬ ਝੁੱਗੀਆਂ ਨੂੰ ਅੱਗ ਲੱਗ ਗਈ ਸੀ, ਜਿਸਦੇ ਪੀੜਤਾਂ ਵੱਲ ਮਦਦ ਦੇ ਸੈਂਕੜੇ ਹੱਥ ਵਧੇ... ਮੈਡਮ ਨਵਜੋਤ ਕੌਰ ਸਿੱਧੂ ਵੀ ਅੱਜ ਹਾਦਸਾ ਪੀੜਤ ਝੁੱਗੀਆਂ ਵਾਲਿਆਂ ਦੀ ਸਾਰ ਲੈਣ ਪਹੁੰਚੇ....ਤੇ ਆਪਣੀ ਟੀਮ ਨਾਲ ਪੀੜਤਾਂ ਨੂੰ ਰਾਸ਼ਨ ਤੇ ਬਰੈੱਡ ਵੰਡੇ... ਇਸ ਮੌਕੇ ਗੱਲ ਕਰਦਿਆਂ ਮੈਡਮ ਸਿੱਧੂ ਨੇ ਕਿਹਾ ਉਹ ਲੰਮੇ ਸਮੇਂ ਤੋਂ ਇਸ ਕੋਸ਼ਿਸ਼ 'ਚ ਹਨ ਕਿ ਇਨ੍ਹਾਂ ਝੁੱਗੀਆਂ ਵਾਲਿਆਂ ਨੂੰ ਸਰਕਾਰੀ ਫਲੈਟਾਂ 'ਚ ਪਹੁੰਚਾ ਦਿੱਤਾ ਜਾਵੇ.....