Districts News

ਫਿਰੋਜ਼ਪੁਰ 'ਚ ਸਰਚ ਆਪਰੇਸ਼ਨ ਤੀਜੇ ਦਿਨ ਵੀ ਜਾਰੀ ,ਜਾਣੋ ਸੂਬੇ ਦਾ ਹਾਲPunjabkesari TV

5 years ago

ਅੰਮ੍ਰਿਤਸਰ ਦੇ ਗੇਟ ਹਕੀਮਾਂ ਥਾਣੇ 'ਚ ਹਿੰਸਕ ਭੀੜ ਵਲੋਂ ਪੁਲਸ ਕਰਮੀਆਂ 'ਤੇ ਹਮਲਾ ਕੀਤਾ ਗਿਆ, ਜਿਸ ਦੌਰਾਨ ਕੁਝ ਪੁਲਸ ਕਰਮੀਆਂ ਦੇ ਸਿਰ 'ਤੇ ਸੱਟਾਂ ਲੱਗੀਆਂ...ਏ.ਡੀ.ਸੀ. ਪੀ.1 ਜੇ. ਐੱਸ. ਵਾਲੀਆ ਨੇ ਦੱਸਿਆ ਕਿ ਉਨ੍ਹਾਂ ਵਲੋਂ 13 ਲੋਕਾਂ 'ਤੇ ਧਾਰਾ 307 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਜਿਸ 'ਚ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੈ....ਤੇ ਪੁਲਸ ਵਲੋਂ ਜਲਦ ਹੀ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ.....ਦਰਅਸਲ ਗੇਟ ਹਕੀਮਾਂ ਥਾਣੇ ਦੇ ਪੁਲਸ ਕਰਮੀ ਕਿਸੇ ਕੇਸ ਦੀ ਤਫਤੀਸ਼ ਲਈ ਇਕ ਨੌਜਵਾਨ ਨੂੰ ਚੁੱਕ ਕੇ ਥਾਣੇ ਲੈ ਆਏ ਤੇ ਉਕਤ ਨੌਜਵਾਨ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਭੀੜ ਹਿੰਸਕ ਹੋ ਗਈ ਤੇ ਉਨ੍ਹਾਂ ਨੇ ਥਾਣੇ 'ਤੇ ਹਮਲਾ ਬੋਲ ਦਿੱਤਾ.....