Districts News

ਮੋਗਾ 'ਚ ਇਕ ਪਰਿਵਾਰ ਦੇ 7 ਜੀਅ ਲਾਪਤਾ,  ਜਾਣੋਂ ਸੂਬੇ ਦਾ ਹਾਲPunjabkesari TV

4 years ago

ਮੋਗਾ 'ਚ ਇਕ ਵਪਾਰੀ ਪਰਿਵਾਰ ਦੇ 7 ਜੀਆਂ ਦੇ ਅਚਾਨਕ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ...ਪੁਲਸ ਮੁਤਾਬਕ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਕਤ ਪਰਿਵਾਰ ਹੋਲੀ ਵਾਲੇ ਦਿਨ ਤੋਂ ਲਾਪਤਾ ਹੈ....ਜਿਨ੍ਹਾਂ 'ਚ 2 ਬੱਚਿਆਂ ਸਮੇਤ 5 ਲੋਕ ਸ਼ਾਮਲ ਹਨ....ਮਾਮਲੇ ਦੀ ਜਾਂਚ ਦੌਰਾਨ ਪੁਲਸ ਨੂੰ ਘਰ 'ਚੋਂ ਇਕ ਨੋਟ ਬਰਾਮਦ ਹੋਇਆ ਹੈ, ਜਿਸ 'ਚ ਕਈ ਲੋਕਾਂ ਦੇ ਨਾਂ ਲਿਖੇ ਨੇ ਤੇ ਪਰਿਵਾਰ ਨੇ ਉਨ੍ਹਾਂ 'ਤੇ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਨੇ...