Districts News

ਜਾਣੋਂ ਤੁਹਾਡੇ ਜ਼ਿਲੇ 'ਚ ਕੀ ਰਿਹਾ ਖਾਸPunjabkesari TV

4 years ago

ਫਿਰੋਜ਼ਪੁਰ 'ਚ ਤੈਨਾਤ ਪੁਲਸ ਇੰਸਪੈਕਟਰ ਗੁਰਪਿਆਰ ਸਿੰਘ ਦੀ ਇਕ ਵੀਡੀਓ ਸਾਹਮਣੇ ਆਈ ਹੈ... ਵੀਡੀਓ ਮੁਤਾਬਿਕ ਇਹ ਮੁਲਾਜਮ ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕੇ ਅੰਮ੍ਰਿਤਸਰ ਦੀਆਂ ਸੜਕਾਂ 'ਤੇ ਗੱਡੀ ਚਲਾ ਰਿਹਾ ਹੈ...ਤੇ ਇਸਦੀ ਗੱਡੀ ਨੇ ਦੋ ਮਹਿਲਾਵਾਂ ਨੂੰ ਕੁਚਲ ਦਿੱਤਾ।ਘਟਨਾ ਸਥਾਨ 'ਤੇ ਮੌਜੂਦ ਲੋਕਾਂ ਨੇ ਦੋਸ਼ੀ ਮੁਲਾਜ਼ਮ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਤੇ ਪੁਲਸ ਮੈਡੀਕਲ ਕਰਵਾਉਣ ਲਈ ਉਸਨੂੰ ਤੁਰੰਤ ਹਸਪਤਾਲ ਲੈ ਗਈ...