Districts News

ਪੰਜਵੀਂ ਧੀ ਦਾ ਜਨਮ ਹੋਣ 'ਤੇ ਪਤਨੀ ਦਾ ਘੁੱਟਿਆ ਗਲਾ , ਜਾਣੋ ਸੂਬੇ ਦਾ ਹਾਲPunjabkesari TV

5 years ago

ਪੰਜਾਬ ਭਾਜਪਾ ਨੇ ਅੱਜ ਅੰਮ੍ਰਿਤਸਰ ਵਿਚ ਆਪਣਾ ਚੋਣ ਦਫਤਰ ਖੋਲ੍ਹ ਕੇ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ.... ਪਰ ਅਜੇ ਤੱਕ ਭਾਜਪਾ ਨੂੰ ਅੰਮ੍ਰਿਤਸਰ ਤੋਂ ਕੋਈ ਉਮੀਦਵਾਰ ਨਹੀਂ ਮਿਲਿਆ... ਜਿਸ 'ਤੇ ਤੰਜ ਕੱਸਦੇ ਹੋਏ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਭਾਜਪਾ ਨੇ ਬਿਨਾਂ ਲਾੜੇ ਤੋਂ ਬਾਰਾਤ ਸਜਾ ਲਈ..... ਉੱਧਰ ਸ਼ਵੇਤ ਮਲਿਕ ਵੀ ਔਜਲਾ ਨੂੰ ਇਸ 'ਤੇ ਮੋੜਵਾਂ ਜਵਾਬ ਦੇਣ ਤੋਂ ਨਹੀਂ ਖੁੰਝੇ...ਸ਼ਵੇਤ ਮਲਿਕ ਨੇ ਕਿਹਾ ਕਿ ਕਾਂਗਰਸ ਆਪਣੀ ਬਾਰਾਤ ਦੀ ਫਿਕਰ ਕਰੇ.....