Districts News

ਪੁਲਸ ਦੀ ਨਾਕਾਮੀ ਕਾਰਨ 10 ਮੁੰੰਡਿਆਂ ਨੇ ਕੀਤਾ ਕੁੜੀ ਦਾ ਗੈਂਗਰੇਪ ,ਜਾਣੋ ਸੂਬੇ ਦਾ ਹਾਲPunjabkesari TV

5 years ago

ਲੁਧਿਆਣਾ 'ਚ ਕਾਰ 'ਚ ਆਪਣੇ ਦੋਸਤ ਨਾਲ ਜਾ ਰਹੀ ਲੜਕੀ ਨਾਲ 10 ਮੁੰਡਿਆ ਵਲੋਂ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ....ਘਟਨਾ ਸ਼ਨੀਵਾਰ ਰਾਤ ਨੂੰ ਵਾਪਰੀ...ਹੈਰਾਨੀ ਦੀ ਗੱਲ ਇਹ ਹੈ ਕਿ ਲੁਧਿਆਣਾ 'ਚ ਲੜਕੀ ਦੇ ਅਗਵਾ ਹੋਣ ਤੋਂ ਬਾਅਦ ਉਸ ਦੇ ਦੋਸਤ ਵਲੋਂ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਪਰ ਪੁਲਸ ਇਕ ਘੰਟੇ ਤੱਕ ਹੱਥ 'ਤੇ ਹੱਥ ਧਰ ਕੇ ਬੈਠੀ ਰਹੀ ਤੇ ਉਦੋਂ ਤੱਕ ਲੜਕੀ ਬਦਮਾਸ਼ਾਂ ਦੀ ਹਵੱਸ ਦਾ ਸ਼ਿਕਾਰ ਹੋ ਗਈ.....ਘਟਨਾ ਤੋਂ ਬਾਅਦ ਪੁਲਸ ਦੀ ਲਾਪਰਵਾਹੀ ਸਾਹਮਣੇ ਆਉਣ 'ਤੇ ਵਿਭਾਗ ਨੇ ਏ. ਐੱਸ. ਵਿਦਿਆਰਥਣ ਨੂੰ ਸਸਪੈਂਡ ਕਰ ਦਿੱਤਾ ਹੈ ਪਰ ਪੁਲਸ ਦੀ ਨਾਕਾਮੀ ਇਕ ਲੜਕੀ ਦੀ ਜ਼ਿੰਦਗੀ 'ਤੇ ਭਾਰੀ ਪੈ ਗਈ.....