Districts News

ਪੰਜਾਬ 'ਚ ਨਵਾਂ ਕਾਨੂੰਨ, 40 ਹਜ਼ਾਰ ਦਾ ਕੱਟਿਆ ਚਲਾਨ, ਜਾਣੋਂ ਸੂਬੇ ਦਾ ਹਾਲPunjabkesari TV

4 years ago

ਗੁਰਦਾਸਪੁਰ ਦੇ ਪਿੰਡ ਲਮੀਨ 'ਚ ਬੀਤੇ ਦਿਨ ਦੋ ਸਕੇ ਭਰਾਵਾਂ ਮਨਜੋਤ ਤੇ ਮਨਵੀਰ ਸਿੰਘ ਦੇ ਅਗਵਾਕਾਂਡ ਨੂੰ ਪੁਲਸ ਨੇ ਸੁਲਝਾ ਲਿਆ...ਬੱਚਿਆਂ ਨੂੰ ਅਗਵਾ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਉਨ੍ਹਾਂ ਦਾ ਪਿਤਾ ਹੀ ਸੀ। ਜਿਸਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।