Districts News

ਸ਼ਿਵ ਸੈਨਾ ਨੇ ਕੀਤੀ ਰਾਜੋਆਣਾ ਦੀ ਫਾਂਸੀ ਦੀ ਮੰਗ  , ਜਾਣੋਂ ਆਪਣੇ ਜ਼ਿਲ੍ਹੇ ਦੀ ਖਬਰPunjabkesari TV

4 years ago

ਪਿਤਾ ਦੀਆਂ ਪੈੜਾਂ 'ਤੇ ਸ਼੍ਰੋਮਣੀ ਅਕਾਲੀ ਦੇ ਅਹੁਦਿਆਂ ਤੋਂ ਅਸਤੀਫਾ ਦੇਣ ਵਾਲੇ ਪਰਮਿੰਦਰ ਸਿੰਘ ਢੀਂਡਸਾ ਖਿਲਾਫ ਪਾਰਟੀ ਜਲਦ ਹੀ ਸਖਤ ਐਕਸ਼ਨ ਲੈ ਸਕਦੀ ਐ... ਇਸਦਾ ਇਸ਼ਾਰਾ ਖੁਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਤਾ... ਸੁਖਬੀਰ ਬਾਦਲ ਭਵਾਨੀਗੜ੍ਹ 'ਚ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਹੋਏ ਸਨ... ਵਰਕਰਾਂ ਵਲੋਂ ਪਰਮਿੰਦਰ ਢੀਂਡਸਾ ਖਿਲਾਫ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਕੀਤੀ ਲਿਖਤੀ ਸ਼ਿਕਾਇਤ 'ਤੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ... ਢੀਂਡਸਾ 'ਤੇ ਫੈਸਲਾ ਕੋਰ ਕਮੇਟੀ ਕਰੇਗੀ..