Districts News

ਜਾਣੋ ਤੁਹਾਡੇ ਜ਼ਿਲੇ 'ਚ ਕੀ ਰਿਹਾ ਖਾਸPunjabkesari TV

4 years ago

ਮੋਗਾ ਦੇ ਕਸਬਾ ਬਾਘਾਪੁਰਾਣਾ 'ਚ ਜ਼ਮੀਨੀ ਵਿਵਾਦ ਭੱਖ ਗਿਆ...ਦਰਅਸਲ ਲਾਲ ਲਕੀਰ ਅੰਦਰ ਆਉਂਦੀ ਜ਼ਮੀਨ 'ਤੇ ਨਿਹੰਗ ਸਿੰਘ ਆਪਣਾ ਕਬਜ਼ਾ ਦੱਸ ਰਹੇ ਨੇ ਜਦੋਂ ਕਿ ਇਲਾਕੇ ਦੇ ਵਸਨੀਕ ਹਰਮਿੰਦਰ ਸਿੰਘ ਕਾਕਾ ਦਾ ਕਹਿਣਾ ਹੈ ਕਿ ਇਸ ਜ਼ਮੀਨ ਨੂੰ ਲੈ ਕੇ ਕੋਰਟ 'ਚ ਕੇਸ ਚੱਲ ਰਿਹਾ ਹੈ....ਪਰ ਨਿਹੰਗਾਂ ਵਲੋਂ ਜ਼ਬਰਦਸਤੀ ਜ਼ਮੀਨ 'ਤੇ ਕਬਜ਼ਾ ਕੀਤਾ ਗਿਆ ਜਿਸ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਮੌਜੂਦ ਹੈ..