Districts News

ਜਾਣੋਂ, ਤਹਾਡੇ ਜ਼ਿਲ੍ਹੇ 'ਚ ਕੀ ਰਿਹਾ ਖਾਸPunjabkesari TV

4 years ago

ਬੇਸਬਰੀ ਨਾਲ ਕੀਤੀ ਜਾ ਰਹੀ ਉਡੀਕ ਅਖੀਰ ਅੱਜ ਖਤਮ ਹੋਈ, 9 ਨਵੰਬਰ, 2019 ਦਾ ਦਿਨ ਇਤੇਹਾਸ ਦੇ ਪੰਨਿਆਂ ਤੇ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ। .ਵੰਡ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਨੂੰ ਜੋੜਨ ਵਾਲੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਅੱਜ ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਵਲੋਂ ਕਰ ਦਿੱਤਾ ਗਿਆ ਹੈ। ..ਜਿਸਤੋ ਬਾਅਦ ਹੁਣ ਰੋਜ਼ਾਨਾ ਸਿੱਖ ਸੰਗਤਾਂ ਜਥਿਆਂ ਦੇ ਰੂਪ 'ਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੀਆਂ।.