Districts News

ਜਾਣੋਂ, ਤੁਹਾਡੇ ਜ਼ਿਲ੍ਹੇ 'ਚ ਅੱਜ ਕੀ ਰਿਹਾ ਖਾਸPunjabkesari TV

4 years ago

ਫਗਵਾੜਾ ਦੇ ਮੁਹੱਲਾ ਸੁਖਚੈਨ ਨਗਰ ਵਿਚ ਵਾਪਰੀ ਕਤਲ ਦੀ ਵਾਰਦਾਤ ਨੇ ਲੋਕਾਂ ਦੇ ਹੋਸ਼ ਉਡਾ ਦਿੱਤੇ ਨੇ.... ਮ੍ਰਿਤਕ ਮਹਿਲਾ ਦੀ ਪਛਾਣ ਕੁਲਦੀਪ ਕੌਰ ਦੇ ਰੂਪ ਵਿਚ ਹੋਈ ਹੈ.... ਕੁਲਦੀਪ ਕੌਰ ਦਾ ਪਤੀ ਐੱਨ. ਆਰ. ਆਈ. ਹੈ.... ਕੁਲਦੀਪ ਆਪਣੇ ਬੱਚਿਆਂ ਨੂੰ ਸਕੂਲ ਬੱਸ ਦੇ ਕੋਲ ਛੱਡ ਕੇ ਵਾਪਸ ਘਰ ਆਈ ਤਾਂ ਕੁਝ ਲੋਕਾਂ ਨੇ ਉਸ 'ਤੇ ਹਮਲਾ ਕਰ ਦਿੱਤਾ...