Districts News

ਪੂਰੇ ਟੱਬਰ ਨੇ ਗਲ ਲਾਈ ਮੌਤ, ਜਾਣੋ 22 ਜ਼ਿਲਿਆਂ ਦਾ ਹਾਲPunjabkesari TV

5 years ago

ਬਰਨਾਲਾ ਦੇ ਕਸਬਾ ਭਦੌੜ ਵਿਚ ਸਰਕਾਰੀ ਹਸਪਤਾਲ ਵਿਚ ਤਾਇਨਾਤ ਡਾਕਟਰ ਨਸ਼ੇ 'ਚ ਟੱਲੀ ਹੋ ਕੇ ਮਰੀਜ਼ਾਂ ਦਾ ਇਲਾਜ਼ ਕਰ ਰਿਹਾ ਸੀ.....ਜਿਸ ਦਾ ਪਤਾ ਚੱਲਦੇ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਹਸਪਤਾਲ ਵਿਚ ਛਾਪਾ ਮਾਰਿਆ ਤੇ ਡਾਕਟਰ ਦੀ ਲਾਈਵ ਵੀਡੀਓ ਬਣਾਈ..... ਵਿਧਾਇਕ ਨੇ ਸਿਵਲ ਸਰਜਨ ਬਰਨਾਲਾ ਨੂੰ ਇਸ ਦੀ ਜਾਣਕਾਰੀ ਦੇ ਕੇ ਕਾਰਵਾਈ ਕਰਨ ਲਈ ਕਿਹਾ ਹੈ....