Districts News

ਅਨਮੋਲ ਕਵਾਤਰਾ ਮਾਮਲੇ 'ਚ ਦੋਸ਼ੀਆਂ ਨੂੰ ਮਿਲੀ ਜ਼ਮਾਨਤ , ਜਾਣੋਂ ਸੂਬੇ ਦਾ ਹਾਲPunjabkesari TV

4 years ago

ਅਨਮੋਲ ਕਵਾਤਰਾ 'ਤੇ ਹੋਏ ਹਮਲੇ ਦੇ ਮਾਮਲੇ 'ਚ ਪੁਲਸ ਨੇ ਕੁਝ ਹੀ ਘੰਟਿਆਂ ਅੰਦਰ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ.... ਤੇ ਜਨਤਾ ਦੇ ਦਬਾਅ ਦੇ ਚੱਲਦਿਆਂ ਦੋਵਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਐ ...ਪਰ ਗ੍ਰਿਫਤਾਰੀ ਦੇ ਕੁਝ ਹੀ ਸਮੇਂ ਬਾਅਦ ਕਾਂਗਰਸੀ ਦੱਸੇ ਜਾਂਦੇ ਦੋਵਾਂ ਦੋਸ਼ੀਆਂ ਨੇ ਜ਼ਮਾਨਤ ਲੈ ਲਈ ਐ... ਪੁਲਸ ਮੁਤਾਬਕ ਅਨਵਮੋਲ ਕਵਾਤਰਾ ਦੇ ਪਿਤਾ ਦੇ ਬਿਆਨਾਂ 'ਤੇ ਮਾਮਲਾ ਦਰਜ ਮੋਹਿਤ ਰਾਮਪਾਲ ਤੇ ਉਸਦੇ ਦੋਸ਼ੀ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ...