Districts News

ਜਾਣੋਂ ਤੁਹਾਡੇ ਜ਼ਿਲ੍ਹੇ 'ਚ ਅੱਜ ਕੀ ਰਿਹਾ ਖਾਸPunjabkesari TV

5 years ago

ਲੁਧਿਆਣਾ ਪੁਲਸ ਨੇ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਐ...ਆਰੋਪੀਆਂ ਕੋਲੋਂ 22 ਤੋਲਾ ਸੋਨਾ, 22 ਹਜਾਰ ਦੀ ਨਗਦੀ, ਇਕ ਐਲਈਡੀ ਟੀਵੀ ਤੇ ਇਕ ਕਾਰ ਬਰਾਮਦ ਹੋਈ ਐ...