Siasi te Siasat

ਟਕਸਾਲੀਆਂ ਨੂੰ ਪਾਰਟੀ ਚੋਂ ਕੱਢਣ ਦਾ ਖਮਿਆਜ਼ਾ ਭੁਗਤਣਗੇ ਸੁਖਬੀਰ?Punjabkesari TV

30 views 26 days ago

ਰਣਜੀਤ ਸਿੰਘ ਬ੍ਰਹਮਪੁਰਾ ਦੇ ਪੁੱਤਰ ਦਾ ਬਿਆਨ
ਅਕਾਲੀ ਦਲ ਨੇ ਪਿਓ -ਪੁੱਤ ਨੂੰ ਕੀਤਾ ਪਾਰਟੀ ਤੋਂ ਬਾਹਰ
ਬ੍ਰਖਾਸਤਗੀ ਤੋਂ ਬਾਅਦ ਬ੍ਰਹਮਪੁਰਾ ਨੇ ਸੁਖਬੀਰ ਵਿਰੁੱਧ ਕੱਢੀ ਭੜਾਸ

ਪਾਰਟੀ ਚੋਂ ਕੱਢਣ ਦੀ ਕੀਮਤ ਚੁਕਾਉਣੀ ਪਵੇਗੀ : ਬ੍ਰਹਮਪੁਰਾ 
ਸੁਖਬੀਰ-ਮਜੀਠੀਆ ਦੀਆਂ ਜੜ੍ਹਾ ਹਿਲਾਉਣ ਦਾ ਕੀਤਾ ਐਲਾਨ  
ਸੁਖਬੀਰ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਉਠਾਈ ਸੀ ਅਵਾਜ਼
ਸੁਖਬੀਰ ਬਾਦਲ ਨੇ ਪਿਓ ਦੇ ਨਾਲ-ਨਾਲ ਪੁੱਤ ਨੂੰ ਵੀ ਕੀਤਾ ਬਾਹਰ
ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਹਨ ਰਵਿੰਦਰ ਸਿੰਘ ਬ੍ਰਹਮਪੁਰਾ