PUNJAB 2020

31 ਮਾਰਚ ਤੱਕ Punjab LockdownPunjabkesari TV

1 views 10 days ago


31 ਮਾਰਚ ਤੱਕ ਪੰਜਾਬ ਲੋਕਡਾਊਨ
ਮੌਜੂਦਾ ਹਾਲਾਤ ਨੂੰ ਦੇਖਦਿਆਂ ਲਿਆ ਫੈਸਲਾ
ਪੂਰੇ ਹਲਾਤ ਦੀ ਰਿਪੋਰਟ ਤੋਂ ਬਾਅਦ ਸੀ.ਐੱਮ. ਨੇ ਲਿਆ ਫੈਸਲਾ
ਕੋਰੋਨਾ ਦੇ ਖਤਰੇ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਲਿਆ ਫੈਸਲਾ
ਸਿਰਫ ਐਮਰਜੈਂਸੀ ਸੇਵਾਵਾਂ ਰਹਿਣਗੀਆਂ ਜਾਰੀ
ਥੋੜੀ ਦੇਰ ਤੱਕ ਸਰਕਾਰ ਕਰੇਗੀ ਰਸਮੀ ਐਲਾਨ