PUNJAB 2019

Supreme Court ਨੇ ਪਲਟਿਆ Delhi High Court ਦਾ ਫੈਸਲਾ, 9 ਦੋਸ਼ੀ ਬਰੀPunjabkesari TV

33 views 26 days ago


ਜਗਬਾਣੀ 'ਤੇ ਇਸ ਵੇਲੇ ਦੀ ਵੱਡੀ ਖਬਰ...1984 ਦੇ ਦਿੱਲੀ ਸਿੱਖ ਦੰਗਾ ਮਾਮਲੇ 'ਚ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਦਿੱਤਾ ਐ... ਕੋਰਟ ਨੇ ਦਿੱਲੀ ਦੇ ਤਿਰਲੋਕਪੁਰੀ ਇਲਾਕੇ 'ਚ ਭੜਕੇ ਸਿੱਖ ਦੰਗਿਆਂ ਤੇ ਅੱਗਜਨੀ ਲਈ ਦੋਸ਼ੀ ਠਹਿਰਾਏ ਗਏ 9 ਵਿਅਕਤੀਆਂ ਨੂੰ ਸਬੂਤਾਂ ਦੀ ਘਾਟ ਕਾਰਣ ਬਰੀ ਕਰ ਦਿੱਤਾ ਐ .