PUNJAB 2019

ਵਿਧਾਨ ਸਭਾ 'ਚ Sidhu-Majithia ਦਾ ਹਾਈਵੋਲਟੇਜ ਡਰਾਮਾPunjabkesari TV

355 views one month ago


ਜਗਬਾਣੀ 'ਤੇ ਇਸ ਵੇਲੇ ਦੀ ਵੱਡੀ ਖਬਰ.... ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਬਿਕਰਮ ਮਜੀਠੀਆ ਤੇ ਨਵਜੋਤ ਸਿੱਧੂ ਵਿਚਾਲੇ ਜ਼ਬਰਦਸਤ ਤਕਰਾਰ ਹੋ ਗਈ... ਬਿਕਰਮ ਮਜੀਠੀਆ ਵਲੋਂ ਸੈਸ਼ਨ ਦੌਰਾਨ ਨਵਜੋਤ ਸਿੱਧੂ ਤੇ ਪਾਕਿਸਤਾਨ ਆਰਮੀ ਚੀਫ ਜਨਰਲ ਬਾਜਵਾ ਦੀ ਜੱਫੀ ਵਾਲੀ ਫੋਟੋ ਨੂੰ ਲੈ ਕੇ ਸਿੱਧੂ 'ਤੇ ਨਿਸ਼ਾਨਾ ਸਾਧਿਆ ਗਿਆ..